All Latest NewsNews FlashPunjab News

Education Breaking: ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕੱਤਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵਲੋਂ ਸਕੂਲ ਸਿੱਖਿਆ ਬੋਰਡ ਦਾ ਨਵਾਂ ਸਕੱਤਰ ਤੈਨਾਤ ਕਰ ਦਿੱਤਾ ਗਿਆ ਹੈ।

ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਿਕ, ਹੁਣ ਬੋਰਡ ਦਾ ਸਕੱਤਰ ਪੀਸੀਐਸ ਸੰਜੀਵ ਕੁਮਾਰ ਹੋਣਗੇ।

ਦੱਸ ਦਈਏ ਕਿ, ਇਸ ਤੋਂ ਪਹਿਲਾਂ ਪੀਸੀਐਸ ਅਵਿਕੇਸ਼ ਗੁਪਤਾ ਬੋਰਡ ਦੇ ਸਕੱਤਰ ਸਨ।

Leave a Reply

Your email address will not be published. Required fields are marked *