All Latest NewsNews FlashPunjab News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਐਨ ਐਸ ਕਿਊ ਐਫ ਟੂਰਿਜ਼ਮ ਦੇ ਵਿਦਿਆਰਥੀਆਂ ਨੇ ਜੱਗੀ ਰਿਸੋਰਟ ਵਿਚ ਕੀਤੀ ਇੰਡਸਟਰੀ ਵਿਜ਼ਿਟ* 

 

ਪੰਜਾਬ ਨੈੱਟਵਰਕ, ਸਰਹੰਦ

ਐਨ ਐਸ ਕਿਊ ਐਫ ਵੋਕੇਸ਼ਨਲ ਟ੍ਰੇਡ ਟੂਰਿਜ਼ਮ ਅਤੇ ਹਾਸਪੀਟੈਲਿਟੀ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ | ਇੰਡਸਟਰੀ ਵਿਜ਼ਿਟ ਸਬੰਧੀ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਵਲੋਂ  ਦੱਸਿਆ ਕਿ ਇਹ ਵਿਜ਼ਿਟ ਅਸੀਂ ਸਰਹੰਦ ਦੇ ਮਸ਼ਹੂਰ ਹੋਟਲ ਜੱਗੀ ਰਿਸੋਰਟ ਵਿਖੇ ਕਰਵਾਈ ਸੀ | ਜਿਥੇ ਵਿਦਿਆਰਥੀਆਂ ਨੂੰ ਬਹੁਤ ਕੁਜ ਸਿੱਖਣ ਨੂੰ ਮਿਲਿਆ ਐਨ ਐਸ ਕਿਊ ਐਫ ਵੋਕੇਸ਼ਨਲ ਵਿਸ਼ੇ  ਟੂਰਿਜ਼ਮ ਬਾਰੇ ਜਾਣਕਾਰੀ ਦੇੰਦੇ ਹੋਏ ਦਸਿਆ ਕਿ ਇਸ ਵਿਸ਼ੇ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ  ਤੇ ਉਹ ਇਹ ਵਿਸ਼ਾ ਪੜ ਕੇ  ਹੁਨਰਮੰਦ ਬੰਨ ਰਹੇ ਹਨ  ਤੇ ਇਹ ਵਿਸ਼ਾ ਬੱਚਿਆਂ ਲਈ ਬਹੁਤ ਲਾਭਕਾਰੀ ਹੈ | ਇਸ ਮੌਕੇ ਓਹਨਾ ਨਾਲ ਟੂਰਿਜ਼ਮ ਵਿਸ਼ੇ ਦੇ  ਅਧਿਆਪਕ   ਜਸਵਿੰਦਰ ਸਿੰਘ ਦੀ ਬਹੁਤ ਸਲਾਘਾ ਕੀਤੀ ਕੇ ਉਹ ਬਹੁਤ ਤਨਦੇਹੀ ਨਾਲ ਇਸ ਵਿਸ਼ੇ ਨੂੰ ਪੜਾ ਰਹੇ ਹਨ  ਮੈਡਮ ਵੀਰਪਾਲ ਕੌਰ ਹਰਦੀਪ ਸਿੰਘ ਅਤੇ ਹੋਰ  ਮੌਜ਼ੂਦ ਸਨ |

Leave a Reply

Your email address will not be published. Required fields are marked *