Breaking: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ ਹੁਣ ਦਿੱਲੀ ‘ਚ ਗੱਠਜੋੜ……!
ਪੰਜਾਬ ਨੈੱਟਵਰਕ, ਨਵੀਂ ਦਿੱਲੀ-
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਨੂੰ ਲੈ ਕੇ ਸਾਬਕਾ ਸੀਐੱਮ ਅਤੇ AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੇਜਰੀਵਾਲ ਨੇ ਕਿਹਾ, “ਦਿੱਲੀ ਵਿੱਚ (ਵਿਧਾਨ ਸਭਾ ਚੋਣਾਂ ਲਈ) ਕੋਈ ਗਠਜੋੜ ਨਹੀਂ ਹੋਵੇਗਾ…”।
#WATCH AAP के राष्ट्रीय संयोजक अरविंद केजरीवाल ने कहा, "दिल्ली में (विधानसभा चुनाव के लिए) कोई गठबंधन नहीं होगा…" pic.twitter.com/K4vVxiaJAb
— ANI_HindiNews (@AHindinews) December 1, 2024