All Latest NewsGeneralNews FlashTOP STORIES

ਵੱਡੀ ਖ਼ਬਰ: IAS ਪੂਜਾ ਖੇਡਕਰ ਦੀ ਮਾਂ ਗ੍ਰਿਫ਼ਤਾਰ

 

ਨਵੀਂ ਦਿੱਲੀ-

ਪੁਣੇ ਪੁਲਿਸ ਨੇ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਆਈਏਐਸ ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਗ੍ਰਿਫ਼ਤਾਰੀ ਰਾਏਗੜ੍ਹ ਜ਼ਿਲ੍ਹੇ ਤੋਂ ਕੀਤੀ ਗਈ ਹੈ। ਮਨੋਰਮਾ ‘ਤੇ ਇਕ ਕਿਸਾਨ ਨੂੰ ਧਮਕਾਉਣ ਦਾ ਦੋਸ਼ ਹੈ। ਪੁਲਿਸ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *