ਸਿੱਖਿਆ ਵਿਭਾਗ ਕਰਵਾਉਣ ਜਾ ਰਿਹੈ ਮੈਗਾ ਮਾਪੇ-ਅਧਿਆਪਕ ਮਿਲਣੀ! ਗੌਰਮਿੰਟ ਟੀਚਰਜ਼ ਯੂਨੀਅਨ ਨੇ ਕਿਹਾ- ਬਾਕੀ ਸਭ ਤਾਂ ਠੀਕ, ਪਰ ਮਿਤੀ ਬਦਲੋ
ਇਕ ਫਰਵਰੀ ਨੂੰ ਹੋਣ ਵਾਲੀ ਮੈਗਾ ਮਾਪੇ-ਅਧਿਆਪਕ ਮਿਲਣੀ ਦੀ ਮਿਤੀ ਤਬਦੀਲੀ ਕੀਤੀ ਜਾਵੇ-ਜੀ.ਐਸ.ਟੀ.ਯੂ. ਰਣਬੀਰ ਕੌਰ ਢਾਬਾਂ, ਜਲਾਲਾਬਾਦ ਐਸ.ਸੀ.ਈ.ਆਰ.ਟੀ. ਪੰਜਾਬ
Read More